ਦੋਸਤੋ ਲਚਰ ਗਾਇਕੀ ਦੇ ਖਿਲਾਫ਼ ਜੱਸੀ ਜਸਰਾਜ ਨੇ ਵੀ ਸਾਡੇ ਨਾਲ ਬਹੁਤ ਵੱਡਾ ਯੋਗਦਾਨ ਪਾਇਆ ਹੈ ਜੇ ਤੁਸੀਂ ਲਚਰ ਗ੍ਯਾਕੀ ਬੰਦ ਕਰਨਾ ਚਾਉਂਦੇ ਹੋ ਤਾਂ ਏਸ ਦੇ ਖਿਲਾਫ਼ ਆਈ ਹਰ ਇਕ update ਨੂ ਅੱਗ ਵਾਂਗ ਫੈਲਾ ਦੇਊ ਤਾਂ ਜੋ ਹਰ ਇਕ ਚੰਗਾ ਇਨਸਾਨ ਏਨਾ ਕੰਜਰਾਂ ਨੂ ਨਫਰਤ ਕਰੇ ਤੇ ਕੋਈ ਯੋਗ ਫੈਸਲਾ ਲਇਆ ਜਾਵੇ plz like & share it je tusi punjab de ijjat apnean dheean nu bachana chande ho
No comments:
Post a Comment