ਪੋਹ ਮਾਘ ਦੀਆਂ ਠੰਡੀਆਂ ਰਾਤਾ ..ਜੇਠ ਹਾੜ ਦੇ ਤਪਦੇ ਦੁਪੈਹਰਾ ਨੂ ਹਿਕ਼ਾ ਨਾਲ ਲਾ ਕੇ ਏ.ਕੇ ਸੰਤਾਲੀਆਂ ..ਆਪਣੇ ਘਰ ਪਰਿਵਾਰਾ ਦੀ ਨਾ ਪ੍ਰਵਾਹ ਕਰਦੇ ਹੋਏ .. ਆਪਣੇ ਘਰ ਦਾ ਮੋਹ ਤਿਆਗ ਕੇ ਸਿਖ ਕੌਮ ਦੇ ਕੌਮੀ ਘਰ "ਖਾਲਿਸਤਾਨ " ਦੀ ਸਥਾਪਤੀ ਲਈ ਜੂਝਣ ਵਾਲੇ ਸੂਰਮੇ ਸਿੰਘਾ ਦੇ ਸ਼ਹੀਦੀ ਸਮਾਗਮ ਲਈ ਜਿਲਾ ਬਰਨਾਲਾ ਦੀ ਸੰਗਤ ਵਿਚ ਬੜਾ ਓਤ੍ਸਾਹ ਹੈ ? ਗੁਰੂ ਨੇ ਮੇਹਰ ਕੀਤੀ ਹੈ ਸਾਡਾ ਇਹ ਤੀਜਾ ਸਲਾਨਾ ਸਮਾਗਮ ਹੈ ਗੁਰੂ ਮੇਹਰ ਕਰੇ ...ਸਾਰੀ ਸੰਗਤ ਪਾਰਟੀ ਬਾਜ਼ੀ ਤੋਂ ਓਪਰ ਓਠ ਕੇ ਸਾਥ ਦੇ ਰਹੀ ਹੈ .... ਸਮਾਗਮ ਦੀਆਂ ਤਿਆਰੀਆਂ ਜੋਰ ਸੋਰ ਨਾਲ ਚਲ ਰਹੀਆਂ ਨੇ ...ਬਾਕੀ ਗੁਰੂ ਭਲੀ ਕਰੇ ਸੰਗਤ ਦੀ ਚਰਨ ਧੂੜ
No comments:
Post a Comment